It’s Beginning Song Lyrics – Deep Money

“It’s Beginning” by Deep Money is here! Written and performed by Deep Money, with music composed by Muzic Amy. Released on March 18, 2026, under Namoh Studios, this track marks a fresh new vibe. Dive into the complete lyrics below and feel the energy of this latest release.

It’s Beginning Song Lyrics – Deep Money

It’s Beginning Song Details –

Film/Album:Punjabi Singles 2026
Song Name:It’s Beginning
Singer:Deep Money
Composer:Muzic Amy
Lyrics by:Deep Money
Label:Namoh Studios
Release Date:18th March,2026

It’s Beginning Song Lyrics

Etta shuruat hi karai
Bai, bai, bai
Halle ta main pauniyan tabahi
Bai, bai, bai
Etta shuruat hi karai
Bai, bai, bai
Etta shuruat hi karai
Bai, bai, bai

Mod dene aa rukh hawa de
Jidhar pair bhi paune aa
Dharti ton jad pub chakkeya
Tu ra patt de jaaneya
Patt de jaaneya
Patt de jaaneya

Habad macha doon jadon agg lai, lai, bai

Etta shuruat hi karai
Bai, bai, bai
Halle ta main pauniyan tabahi
Bai, bai, bai
Etta shuruat hi karai
Bai, bai, bai
Etta shuruat hi karai
Bai, bai, bai

Free time bhi kamm kita hai
Litta ni kade break time
Sara kujh hon all set
Success mange thoda take time

Ho meri up vich saare mere naal khade reh
Mere down vich hauli hauli saare pare gaye
Dhanwad ajj vi jo naal ne mere
Ek gall changi saare chehre pade gaye

Ethe duniya ch reh gayi na fly bai, bai, bai

Etta shuruat hi karai
Bai, bai, bai
Halle ta main pauniyan tabahi
Bai, bai, bai
Etta shuruat hi karai
Bai, bai, bai
Etta shuruat hi karai
Bai, bai, bai

Mainu jaan da
Bada kol ni ethe
Taahi jaan de
Mai mathe rab nu teke
Ego mitti ch main milake aaya haan
Saza galtiyan di
Mai bhugtaake aaya haan

Kala, kalakari mere khoon vich rab ne hai bai, bai

Etta shuruat hi karai
Bai, bai, bai
Halle ta main pauniyan tabahi
Bai, bai, bai
Etta shuruat hi karai
Bai, bai, bai
Etta shuruat hi karai
Bai, bai, bai

It’s Beginning Song Lyrics in Punjabi

ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਹੱਲੇ ਤਾਂ ਮੈਂ ਪਾਉਣੀਆਂ ਤਬਾਹੀ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ

ਮੋਡ ਦੇਣੇ ਆ ਰੁੱਖ ਹਵਾ ਦੇ
ਜਿਧਰ ਪੈਰ ਵੀ ਪੌਣੇ ਆ
ਧਰਤੀ ਤੋਂ ਜਦ ਪੱਬ ਚੱਕਿਆ
ਤੂੰ ਰਾ ਪੱਟ ਦੇ ਜਾਣਿਆ
ਪੱਟ ਦੇ ਜਾਣਿਆ
ਪੱਟ ਦੇ ਜਾਣਿਆ

ਹਬਦ ਮਚਾ ਦੂੰ ਜਦੋਂ ਅੱਗ ਲਈ, ਲਈ, ਬਾਈ

ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਹੱਲੇ ਤਾਂ ਮੈਂ ਪਾਉਣੀਆਂ ਤਬਾਹੀ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ

ਫ਼ਰੀ ਟਾਈਮ ਵੀ ਕੱਮ ਕੀਤਾ ਹੈ
ਲਿੱਤਾ ਨਹੀਂ ਕਦੇ ਬ੍ਰੇਕ ਟਾਈਮ
ਸਾਰਾ ਕੁਝ ਹੋਣ ਆਲ ਸੈੱਟ
ਸਕੱਸ ਮੰਗੇ ਥੋਡਾ ਟੇਕ ਟਾਈਮ

ਹੋ ਮੇਰੀ ਅੱਪ ਵਿਚ ਸਾਰੇ ਮੇਰੇ ਨਾਲ ਖੜੇ ਰਹਿ
ਮੇਰੇ ਡਾਊਨ ਵਿਚ ਹੌਲੀ ਹੌਲੀ ਸਾਰੇ ਪਰੇ ਗਏ
ਧੰਨਵਾਦ ਅੱਜ ਵੀ ਜੋ ਨਾਲ ਨੇ ਮੇਰੇ
ਇੱਕ ਗੱਲ ਚੰਗੀ ਸਾਰੇ ਚਿਹਰੇ ਪੜੇ ਗਏ

ਏਥੇ ਦੁਨੀਆ ਚ ਰਹਿ ਗਈ ਨਾ ਫ਼ਲਾਈ ਬਾਈ, ਬਾਈ, ਬਾਈ

ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਹੱਲੇ ਤਾਂ ਮੈਂ ਪਾਉਣੀਆਂ ਤਬਾਹੀ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ

ਮੈਨੂੰ ਜਾਣ ਦਾ
ਬੜਾ ਕੋਲ ਨਹੀਂ ਏਥੇ
ਟਾਹੀ ਜਾਣ ਦੇ
ਮੈਂ ਮੱਥੇ ਰੱਬ ਨੂੰ ਟੇਕੇ
ਈਗੋ ਮਿੱਟੀ ਚ ਮੈਂ ਮਿਲਾਕੇ ਆਇਆ ਹਾਂ
ਸਜ਼ਾ ਗਲਤੀਆਂ ਦੀ
ਮੈਂ ਭੁਗਤਾਕੇ ਆਇਆ ਹਾਂ

ਕਲਾ, ਕਲਾਕਾਰੀ ਮੇਰੇ ਖ਼ੂਨ ਵਿੱਚ ਰੱਬ ਨੇ ਹੈ ਬਾਈ, ਬਾਈ

ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਹੱਲੇ ਤਾਂ ਮੈਂ ਪਾਉਣੀਆਂ ਤਬਾਹੀ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ
ਇੱਤਾ ਸ਼ੁਰੂਆਤ ਹੀ ਕਰਾਈ
ਬਾਈ, ਬਾਈ, ਬਾਈ

It’s Beginning Song Video @YouTube